ਜ਼ੀਰਾ: ਪਿੰਡ ਫੱਤਾ ਬੋੜਾ ਵਿਖੇ 50 ਸਾਲਾਂ ਦੇ ਵਿਅਕਤੀ ਦੀ ਕੁੱਟਮਾਰ ਕਰਨ ਤੇ ਛੇ ਲੋਕਾਂ ਖਿਲਾਫ ਮਾਮਲਾ ਦਰਜ
Zira, Firozpur | Oct 25, 2025 ਪਿੰਡ ਫੱਤਾ ਬੋੜਾ ਵਿਖੇ 50 ਸਾਲਾਂ ਵਿਅਕਤੀ ਦੀ ਕੁੱਟਮਾਰ ਕਰਨ ਤੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਅੱਜ ਸ਼ਾਮ 5 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਹਰਪ੍ਰੀਤ ਸਿੰਘ ਪੁੱਤਰ ਬਾਜ ਸਿੰਘ ਵਾਸੀ ਜੈਮਲ ਵਾਲਾ ਕਰੀਬ 50 ਸਾਲਾਂ ਵੱਲੋਂ ਬਿਆਨ ਦਰਜ ਕਰਵਾਇਆ ਹੈ ਆਪਣੇ ਭਤੀਜੇ ਪਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨਾਲ ਕਾਰ ਸਵਿਫਟ ਪਰ ਪਿੰਡ ਫੱਤਾ ਬੋੜਾ ਵਿਖੇ ਜਮੀਨ ਤੋਂ ਗੇੜਾ ਮਾਰ ਕੇ ਘਰ ਨੂੰ ਜਾ ਰਹੇ ਸਨ