ਫ਼ਿਰੋਜ਼ਪੁਰ: ਪਿੰਡ ਬੱਗੇ ਕੇ ਵਿਖੇ ਸਾਂਝਾ ਬੇਸ ਕੈਂਪ ਵਿੱਚ 1500 ਏਕੜ ਕਣਕ ਦਾ ਬੀਜ ਹੜ੍ਹ ਪੀੜਤਾਂ ਨੂੰ 65 ਲੱਖ ਰੁਪਏ ਵੰਡੀ ਨਗਦ ਰਾਸ਼ੀ ਅਤੇ ਡੀਜ਼ਲ
ਬੱਗੇ ਕੇ ਵਿਖੇ ਸਾਂਝਾ ਕੈਂਪ ਵਿੱਚ 1500 ਏਕੜ ਕਣਕ ਦਾ ਬੀਜ ਅਤੇ ਹੜ੍ਹ ਪੀੜਤਾਂ ਨੂੰ 65 ਲੱਖ ਰੁਪਏ ਨਗਦ ਰਾਸ਼ੀ ਤੇ ਡੀਜ਼ਲ ਵੰਡਿਆ ਗਿਆ ਤਸਵੀਰਾਂ ਅੱਜ ਦੁਪਹਿਰ 1 ਵਜੇ ਕਰੀਬ ਸਾਹਮਣੇ ਆਈਆਂ ਹਨ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਦੇਣ ਲਈ ਬਜਾਏ ਪਿੰਡ ਬੱਗੇ ਕੇ ਵਿਖੇ ਸਾਂਝਾ ਕੈਂਪ ਦੀ ਸਮਾਪਤੀ ਲਈ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਸ਼ੁਕਰਾਨਾ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਿੰਘ ।