ਅਬੋਹਰ: ਹਿੰਦੂ ਨਵੇਂ ਸਾਲ ਨੂੰ ਸਮਰਪਿਤ ਅਬੋਹਰ ਦੇ ਵਿੱਚ ਹਿੰਦੂ ਜਾਗਰਨ ਮੰਚ ਨੇ ਕੱਢੀ ਭਗਵਾ ਯਾਤਰਾ
ਅਬੋਹਰ ਸ਼ਹਿਰ ਵਿੱਚ ਅੱਜ ਹਿੰਦੂ ਜਾਗਰਨ ਮੰਚ ਵੱਲੋਂ ਭਗਵਾ ਯਾਤਰਾ ਕੱਢੀ ਗਈ। ਇਸ ਵਿੱਚ ਜਿੱਥੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ, ਉੱਥੇ ਹੀ ਹਲਕੇ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਸ਼ਿਰਕਤ ਕੀਤੀ। ਦੱਸ ਦਈਏ ਕਿ ਇਹ ਭਗਵਾ ਯਾਤਰਾ ਹਿੰਦੂ ਨਵੇਂ ਸਾਲ ਨੂੰ ਸਮਰਪਿਤ ਕੀਤੀ ਗਈ ਹੈ।