ਫਿਲੌਰ: ਫਿਲੋਰ ਦੇ ਢੱਕ ਮਾਜਰਾ ਵਿਖੇ ਇੱਕ ਬਾਲਿਆਂ ਵਾਲੀ ਛੱਤ ਨੀਚੇ ਡਿੱਗੀ ਇੱਕ ਵਿਅਕਤੀ ਆਇਆ ਚਪੇਟ ਵਿੱਚ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ
Phillaur, Jalandhar | Sep 6, 2025
ਮਕਾਨ ਮਾਲਕ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਉਹਨਾਂ ਦੀ ਬਾਲਿਆਂ ਵਾਲੀ ਛੱਤ ਸੀਗੀ ਅਤੇ ਅਚਾਨਕ ਹੀ ਉਹਨਾਂ ਦੀ ਬਾਲਿਆਂ ਲਈ ਛੱਤ ਨੀਚੇ ਡਿੱਗ ਗਈ ਅਤੇ...