ਲੁਧਿਆਣਾ ਪੂਰਬੀ: ਚੰਡੀਗੜ੍ਹ ਰੋਡ ਲਗਾਤਾਰ ਮੀਹ ਕਾਰਨ ਸੜਕ ਤੇ ਟੋਏ ਬਣੇ ਟਰੱਕ ਪਲਟਣ ਕਾਰਨ ਲੰਬਾ ਜਾਮ
ਲਗਾਤਾਰ ਮੀਹ ਕਾਰਨ ਸੜਕ ਤੇ ਟੋਏ ਬਣੇ ਟਰੱਕ ਪਲਟਣ ਕਾਰਨ ਲੰਬਾ ਜਾਮ ਅੱਜ 1 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਮੋਨੀ ਰਿਜੋਰਟ ਨੇੜੇ ਟਰੱਕ ਪਲਟਣ ਕਾਰਨ ਲੰਬਾ ਜਾਮ ਲੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਟਰੱਕ ਧਾਗੇ ਨਾਲ ਭਰਿਆ ਹੋਇਆ ਸੀ ਅਤੇ ਸੜਕ ਤੇ ਪਏ ਟੋਇਆ ਕਾਰਨ ਪਲਟ ਗਿਆ ਇਸ ਹਾਦਸੇ ਦੌਰਾਨ ਟਰੱਕ ਡਰਾਈਵਰ ਨੇ ਸਮਝਦਾਰੀ ਦਿਖਾਈ ਅਤੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹਾਲਾਂਕਿ ਟਰੱਕ ਪਲਟਨ ਕਾਰਨ ਚੰਡੀਗੜ੍ਹ ਰੋਡ ਤੇ ਵੱਡਾ ਜਾ