ਸਮਰਾਲਾ: ਸਮਰਾਲਾ ਵਿਖੇ ਪਤੀ ਨੇ ਪਤਨੀ ਨਾਲ ਕੀਤੀ ਕੁੱਟ-ਮਾਰ , ਸੀਸੀਟਵੀ ਵੀਡਿਓ ਹੋਈ ਵਾਇਰਲ
ਪਤੀ ਨੇ ਧੂ ਧੂ ਕੇ ਕੁੱਟੀ ਬੀ.ਏ ਪਾਸ ਪਤਨੀ, ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ, ਪੁਲਿਸ ਨੇ ਮਾਮਲਾ ਕੀਤਾ ਦਰਜ ਅੱਜ ਸ਼ਾਮ 5 ਵਜੇ ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਵੀਡੀਓ ਸਾਹਮਣੇ ਆਈ ਜਿਸ ਵਿੱਚ ਥਾਣਾ ਕੁੰਮ ਕਲਾ ਅਧੀਨ ਇਲਾਕੇ ਚ ਇੱਕ ਪੱਤੀ ਨੇ ਆਪਣੀ ਬੀ.ਏ ਪਾਸ ਪਤਨੀ ਨੂੰ ਮਾਰ ਕੁੱਟ ਕਰਕੇ ਘਰੋਂ ਕੱਢ ਦਿੱਤਾ। ਜਿਸ ਦੀ ਸ਼ਿਕਾਇਤ ਤੇ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਪਤੀ ਅਤੇ ਉਸਦੇ ਚਾਚੇ ਦੀ ਭਾਲ ਸ਼ੁਰੂ ਕਰ ਦਿ