ਖਰੜ: ਪਿੰਡ ਖਿਜਰਾਬਾਦ ਵਿਖੇ ਸਾਬਕਾ ਕੈਬਨਟ ਮੰਤਰੀ ਜਗਮੋਹਣ ਸਿੰਘ ਕੰਗ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀ ਮੀਟਿੰਗ
ਹਲਕੇ ਖਰੜ ਵਿਚ ਪੈਂਦੇ ਪਿੰਡ ਖਿਜ਼ਰਾਬਾਦ ਵਿਖੇ ਪਿੰਡ/ਇਲਾਕੇ ਦੇ ਪਤਵੰਤਿਆਂ ਦੀ ਇੱਕ ਭਰਮੀਂ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ/ਇਲਾਕੇ ਦੀ ਖਬਰ ਸਾਰ ਅਤੇ ਵਿਕਾਸ ਕਾਰਜ਼ਾਂ ਦਾ ਜਾਇਜ਼ਾਂ ਲੈਣ ਉਪਰੰਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਮੋਹਤਬਰ/ਹਾਜ਼ਰੀਨ ਨੇ ਕਿਹਾ ਕਿ ਕੰਗ ਸਾਹਿਬ, ਅਸੀਂ ਇਸ ਬਾਰ ਜ਼ਰੂਰ ਪਾਰਲੀਮੈਂਟ ਦੀਆਂ ਚੋਣਾਂ ਲੜਨੀਆਂ ਹਨ। ਸਾਰਾ ਇਲਾਕਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਾ ਹੈ