ਫ਼ਿਰੋਜ਼ਪੁਰ: ਪਿੰਡ ਦਰਵੇਸ਼ੇ ਕੇ ਨੇੜੇ ਬੀਐਸਐਫ ਅਤੇ ਪੁਲਿਸ ਵੱਲੋਂ ਖੇਤਾਂ ਵਿੱਚੋਂ ਸਰਚ ਦੌਰਾਨ ਤਿੰਨ ਕਿਲੋ 154 ਗ੍ਰਾਮ ਹੈਰੋਇਨ ਬਰਾਮਦ ਤਿੰਨ ਦੇ ਖਿਲਾਫ ਮਾਮਲਾ
ਪਿੰਡ ਦਰਵੇਸ਼ੇ ਕੇ ਨੇੜੇ ਬੀਐਸਐਫ ਅਤੇ ਪੁਲਿਸ ਵੱਲੋਂ ਖੇਤਾਂ ਵਿੱਚੋਂ ਸਰਚ ਦੌਰਾਨ ਤਿੰਨ ਕਿਲੋ 154 ਗ੍ਰਾਮ ਹੈਰੋਇਨ ਸਮੇਤ ਤਿੰਨ ਸਮਗਲਰਾਂ ਦੇ ਖਿਲਾਫ ਮਾਮਲਾ ਦਰਜ ਇੱਕ ਕੀਤਾ ਕਾਬੂ ਅੱਜ ਦੁਪਹਿਰ 3 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਅਤੇ ਪਿੰਡ ਪਛਾੜੀਆਂ ਦੇ ਨੇੜੇ ਪਹੁੰਚੇ ਤਾਂ ਪੁਲਿਸ ਨੋ ਗੁਪਤ ਸੂਚਨਾ ਮਿਲੀ ਸੀ ਬੀਐਸਐਫ ਅਤੇ ਪੁਲਿਸ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ