ਫ਼ਿਰੋਜ਼ਪੁਰ: ਪਿੰਡ ਕਾਲੂ ਵਾਲਾ ਵਿਖੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਘਰਾਂ ਵਿੱਚ ਹੋਇਆ ਦਾਖਲ , ਕਈ ਘਰ ਡੁੱਬੇ
Firozpur, Firozpur | Aug 26, 2025
ਪਿੰਡ ਕਾਲੂ ਵਾਲਾ ਵਿਖੇ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਘਰਾਂ ਵਿੱਚ ਦਾਖਲ ਹੋ ਗਿਆ ਤੇ ਕਈ ਘਰ ਡੁੱਬ ਗਏ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ...