ਮਲੇਰਕੋਟਲਾ: ਰਾਏਕੋਟ ਰੋਡ ਕਲਿਆਣ ਨਹਿਰ ਤੇ ਇੱਕ ਅਗਿਆਤ ਵਾਹਨ ਵੱਲੋਂ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ ਗਭੀਰ ਜਖਮੀ ਹਸਪਤਾਲ ਵਿੱਚ ਇਲਾਜ ਲਈ ਕਰਾਇਆ ਭਰਤੀ।
ਲਗਾਤਾਰ ਸੜਕੀ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿੱਤ ਤਾਜ਼ਾ ਦੁਰਘਟਨਾ ਦੀ ਗੱਲ ਕਰੀਏ ਤਾਂ ਰੈਕਰ ਰੋਡ ਤੇ ਕਲਿਆਣ ਨਹਿਰ ਦੇ ਕੋਲ ਇੱਕ ਅਗਿਆਤ ਮੋਟਰਸਾਈਕਲ ਸਵਾਰ ਨੂੰ ਕਿਸੇ ਅਗਿਆਤ ਵਾਹ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਈਆਂ ਜਾ ਰਹੀਆਂ ਨੇ ਤਾਂ ਜੋ ਉਸ ਬਾਰੇ ਪਤਾ ਚੱਲ ਸਕੇ ਕਿ ਕਿੱਥੋਂ ਦਾ ਰਹਿਣ ਵਾਲਾ ਇਹ ਜ਼ਖਮੀ ਹੈ।