ਜਲੰਧਰ 1: ਜਲੰਧਰ ਦੇ ਧੋਬੜੀ ਮਹੱਲੇ ਵਿਖੇ ਇੱਕ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾਇਆ ਲੋਕਾਂ ਦੇ ਘਰਾਂ ਚ ਆਇਆ ਕਰੰਟ
ਜਲੰਧਰ ਦੇ ਧੋਬੜੀ ਮਹੱਲੇ ਵਿਖੇ ਇੱਕ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾਇਆ ਲੋਕਾਂ ਦੇ ਘਰਾਂ ਚ ਆਇਆ ਕਰੰਟ ਮਹਲਾ ਨਿਵਾਸੀਆਂ ਵਲੋਂ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਇੱਥੇ ਇੱਕ ਫੈਕਟਰੀ ਹੈ ਤੇ ਇਹ ਟਰੱਕ ਉਹਨਾਂ ਦਾ ਹੀ ਹੈ ਤੇ ਟਰੱਕ ਚਾਲਕ ਵੱਲੋਂ ਟਰੱਕ ਮੋੜਨ ਕਾਰਨ ਬਿਜਲੀ ਦੇ ਖੰਬੇ ਦੇ ਨਾਲ ਟਕਰਾ ਗਿਆ ਜਿਸ ਦੇ ਚਲਦੇ ਕਾਫੀ ਨੁਕਸਾਨ ਹੋਇਆ ਇਹ ਉਹਨਾਂ ਨੇ ਕਿਹਾ ਇਹ ਕਿ ਇੱਥੇ ਬਿਜਲੀ ਦੇ ਖੰਬੇ ਦੀ ਹਾਲਤ ਵੀ ਖਸਤਾ ਹੋਈ ਪਈ ਹੈ