ਪਠਾਨਕੋਟ: ਵਨ ਵਿਭਾਗ ਨੇ ਐਮਾ ਵੇਲਾ ਵਿੱਚ ਖੈਰ ਦੀ ਲੱਕੜੀ ਕੱਟਣ ਵਾਲੇ ਦੋ ਨੂੰ ਕੀਤਾ ਕਾਬੂ ਤਿੰਨ ਮੌਕੇ ਤੋਂ ਫਰਾਰ
ਮਨ ਵਿਭਾਗ ਦੀ ਟੀਮ ਨੇ ਐਮੋ ਵੇਲਾ ਵਿੱਚ ਖੈਰ ਦੀ ਲੱਕੜੀ ਕੱਟਣ ਵਾਲੇ ਦੋ ਲੋਕਾਂ ਨੂੰ ਮੌਕੇ ਉੱਪਰ ਕਾਬੂ ਕਰ ਲਿਆ ਜਦਕਿ ਤਿੰਨ ਮੌਕੇ ਤੋਂ ਫਰਾਰ ਹੋ ਗਏ ਟੀਮ ਨੇ ਇਕੱਠੀ ਹੋਈ ਖੈਰ ਦੀ ਲੱਕੜੀ ਸਮੇਤ ਕੈਂਪਰ ਗੱਡੀ ਵੀ ਕਾਬੂ ਕੀਤੀ ਅਤੇ ਫੜੇ ਗਏ ਦੋਨਾਂ ਵਿਅਕਤੀਆਂ ਨੂੰ ਪੁਲਿਸ ਨੂੰ ਸੌਂਪ ਦਿੱਤਾ ਬਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਰੋਹ ਨੇ ਜੰਗਲ ਵਿੱਚ ਲਕੜੀ ਕੱਟਣ ਦੇ ਕਈ ਮਾਮਲੇ ਇਹਨਾਂ ਦੇ ਸਾਹਮਣੇ ਆਏ ਸੀ।