ਗੁਰਦਾਸਪੁਰ: ਕਲਾਨੌਰ ਦੀ 406 ਏਕੜ ਪੰਚਾਇਤੀ ਜਮੀਨ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਰੋਸ਼ ਵਜੋਂ ਸ਼ਹਿਰ ਵਾਸੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਕਲਾਨੌਰ ਦੀ 406 ਏਕੜ ਪੰਚਾਇਤੀ ਉਪਜਾਊ ਜਮੀਨ ਸੋਲਰ ਪਲਾਂਟ ਦੇ ਲਈ ਪ੍ਰਾਈਵੇਟ ਕੰਪਨੀ ਪੇਡਾ ਨੂੰ ਦੇਣ ਦੇ ਰੋਸ਼ ਵਜੋਂ ਅੱਜ ਕਲਾਨੌਰ ਸ਼ਹਿਰ ਵਾਸੀ ਅਤੇ ਕਿਸਾਨਾਂ ਨੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ