ਜੈਤੋ: ਰੋੜੀਕਪੂਰਾ ਵਿਖੇ ਬੀਜੇਪੀ ਵਲੋਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਹੇਠ ਕੀਤੀ ਮੀਟਿੰਗ,ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰ ਸਨਮਾਨਿਤ
Jaitu, Faridkot | Jul 16, 2025
ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਹੇਠ ਜੈਤੋ ਹਲਕੇ ਦੇ ਪਿੰਡ ਰੋੜੀਕਪੂਰਾ ਵਿਖੇ ਇੱਕ ਭਰਵੀਂਮੀਟਿੰਗ ਕੀਤੀ ਗਈ...