ਫ਼ਿਰੋਜ਼ਪੁਰ: ਗੱਟੀ ਰਾਜੋ ਕੇ ਵਿਖੇ ਹੜ੍ਹ ਦੇ ਪਾਣੀ ਵਿੱਚ ਖੇਤ ਦੀ ਦੇਖਭਾਲ ਕਰਨ ਗਏ ਨੌਜਵਾਨ ਡਿੱਗਣ ਨਾਲ ਹੋਇਆ ਜਖਮੀ
ਪਿੰਡ ਗੱਟੀ ਰਾਜੋ ਕੇ ਵਿਖੇ ਹੜ੍ਹ ਦੇ ਪਾਣੀ ਵਿੱਚ ਖੇਤ ਦੀ ਦੇਖਭਾਲ ਕਰਨ ਗਏ ਨੌਜਵਾਨ ਡਿੱਗਣ ਨਾਲ ਹੋਇਆ ਜਖਮੀ ਤਸਵੀਰਾਂ ਅੱਜ ਸਵੇਰੇ 10 ਵਜੇ ਕਰੀਬ ਹ ਸਾਹਮਣੇ ਆਈਆਂ ਹਨ ਪੀੜਤ ਨੌਜਵਾਨ ਮੁਤਾਬਿਕ ਸਰਹੱਦੀ ਪਿੰਡ ਗੱਟੀ ਰਾਜੋ ਕੇ ਦਾ ਰਹਿਣ ਵਾਲਾ ਹੈ। ਸਤਲੁਜ ਦਰਿਆ ਵਿੱਚ ਬਾੜ ਆਉਣ ਕਾਰਨ ਉਹਨਾਂ ਦੇ ਖੇਤਾਂ ਵਿੱਚ ਪਾਣੀ ਚਲੇ ਗਿਆ ਜਦ ਨੌਜਵਾਨ ਬੇੜੀ ਦਾ ਸਹਾਰਾ ਲੈ ਆਪਣੇ ਖੇਤਾਂ ਵੱਲ ਦੇਖਣ ਲਈ ਜਾ ਰਿਹਾ ਸੀ।