ਜਲੰਧਰ 1: ਭਾਰਗੋ ਕੈਂਪ ਏਰੀਏ ਵਿਖੇ ਇੱਕ 13 ਸਾਲ ਦਾ ਮੁੰਡਾ ਕੱਲ ਦਾ ਹੋਇਆ ਲਾਪਤਾ ਮਾਤਾ ਪੁੱਜੀ ਥਾਣੇ
ਭਾਰਗੋ ਕੈਂਪ ਏਰੀਏ ਵਿਖੇ ਇੱਕ 13 ਸਾਲ ਦਾ ਮੁੰਡਾ ਕੱਲ ਦਾ ਲਾਪਤਾ ਹੋਇਆ ਪਿਆ ਇਹ ਦੇਰ ਰਾਤ ਤੱਕ ਭਾਲ ਕਰਨ ਦੇ ਬਾਵਜੂਦ ਵੀ ਨਹੀਂ ਮਿਲਿਆ ਜਿਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰ ਥਾਣੇ ਵਿਖੇ ਪੁੱਜੇ ਹਨ ਉਥੇ ਹੀ ਮਾਤਾ ਵੱਲੋਂ ਤਾਂ ਸਿਦ ਜਾ ਰਿਹਾ ਹੈ ਕਿ ਉਸ ਦਾ ਬੇਟਾ 13 ਸਾਲ ਦਾ ਹੈ ਤੇ ਨਾ ਹੀ ਕਦੀ ਉਸ ਨੂੰ ਕਰੇ ਡਾਂਟਿਆ ਹੈ ਪਤਾ ਨਹੀਂ ਕੱਲ ਦਾ ਕਿੱਧਰ ਨੂੰ ਚਲਾ ਗਿਆ ਇਹ ਹਾਲੇ ਤੱਕ ਘਰ ਨਹੀਂ ਪਰਤਿਆ