ਤਲਵੰਡੀ ਸਾਬੋ: ਗੁਰੂ ਕਾਸ਼ੀ ਯੂਨੀਵਰਸਿਟੀ ਨੇੜੇ ਜ਼ਿਮਬਾਬਵੇ ਦੇ ਸਟੂਡੈਂਟ 'ਤੇ ਕੁੱਝ ਨੌਜਵਾਨਾਂ ਨੇ ਕੀਤਾ ਹਮਲਾ
Talwandi Sabo, Bathinda | Aug 13, 2025
ਜਾਣਕਾਰੀ ਦਿੰਦੇ ਡੀਐਸਪੀ ਰਾਜੇਸ਼ ਸਨੇਹੀ ਨੇ ਕਿਹਾ ਕਿ ਅੱਜ ਸਾਨੂੰ ਸੂਚਨਾ ਮਿਲੀ ਇੱਕ ਸਟੂਡੈਂਟ ਉਪਰ ਕੁੱਝ ਕਾਰ ਸਵਾਰ ਨੌਜਵਾਨਾਂ ਨੇ ਹਮਲਾ ਕੀਤਾ...