ਤਲਵੰਡੀ ਸਾਬੋ: ਪਿੰਡ ਨਥੇਹਾ ਵਿਖੇ ਡੀਐਸਪੀ ਅਗੁਵਾਈ ਚ ਇੰਟਰ ਸਟੇਟ ਨਾਕਾਬੰਦੀ
ਜਾਣਕਾਰੀ ਦਿੰਦੇ ਡੀਐਸਪੀ ਰਾਜੇਸ਼ ਸਨੇਹੀ ਨੇ ਕਿਹਾ ਕਿ ਸਾਡੇ ਵੱਲੋ ਅਫ਼ਸਰਾਂ ਸਾਹਿਬਾਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਅਪ੍ਰੇਸ਼ਨ ਸਿਲ ਤਹਿਤ ਨਾਕਾਬੰਦੀ ਕੀਤੀ ਜਿੱਥੇ ਸ਼ਕੀ ਵਾਹਨਾਂ ਦੀ ਤਲਾਸ਼ੀ ਲਈ ਅਤੇ ਮਾੜੇ ਅਨਸਰਾਂ ਖਿਲਾਫ਼ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।