ਪਠਾਨਕੋਟ: ਪਿੰਡ ਫੰਗਤੋਲੀ ਵਿੱਚ ਇੱਕ ਘਰ ਨੂੰ ਲੱਗੀ ਅੱਗ, ਦੋ ਲੋਕਾਂ ਦੇ ਹੱਥ ਵੀ ਸੜੇ
ਅੱਗ ਦੋ ਲੋਕਾਂ ਦੇ ਹੱਥ ਵੀ ਅੱਗ ਬੁਝਾਉਂਦੇ ਜਲੇ ਪਿੰਡ ਫਗਤੋਲੀ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਜਿਸ ਵਿੱਚ ਅੱਗ ਵਝਾਂਦੇ ਸਮੇਂ ਦੋ ਲੋਕਾਂ ਦੇ ਹੱਥ ਵੀ ਸੜ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਸਵੇਰੇ 10 ਵਜੇ ਦੇ ਕਰੀਬ ਜਾਣਕਾਰੀ ਮਿਲੀ ਕਿ ਘਰ ਨੂੰ ਅੱਗ ਲੱਗੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪਾਣੀ ਨਾਲ ਅੱਗ ਤੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਘਰ ਦੇ ਦੋ ਮੈਂਬਰਾਂ ਦੇ ਸੱਤ ਵੀ ਸੜ ਗਏ