ਪਠਾਨਕੋਟ: ਬੱਸ ਸਟੈਂਡ ਦੇ ਕੋਲ ਹੋਟਲ ਦੇ ਵਿੱਚ ਇੱਕ ਵਿਅਕਤੀ ਨੇ ਕੀਤੀ ਆਤਮ ਹੱਤਿਆ
ਥਾਣਾ ਪ੍ਰਭਾਰੀ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਝਾਰਖੰਡ ਵਿੱਚ ਰਹਿਣ ਵਾਲਾ ਕਲੇਸ਼ ਹਿਮਾਚਲ ਪ੍ਰਦੇਸ਼ ਚ ਵਿੱਚ ਕੰਮ ਕਰਦਾ ਸੀ ਬੱਸ ਸਟੈਂਡ ਹੋਟਲ ਦੇ ਵਿੱਚ ਕਮਰਾ ਲੈ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਦੀ ਫੂਟੀਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਅਕਤੀ ਦਾ ਪੋਸਟਮਾਰਟਮ ਕਰਵਾ ਕੇ ਸ਼ਬਦ ਪਰਿਵਾਰ ਨੂੰ ਸੌਂਪ ਦਿੱਤਾ ਗਿਆ