ਸੰਗਰੂਰ: ਬਰਸਾਤ ਦੇ ਕਾਰਨ ਸੁਨਾਮ ਦੇ ਅੱਧੀ ਦਰਜਨ ਦੇ ਕਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ , ਕਈ ਲੋਕ ਹੋਏ ਜ਼ਖਮੀ
Sangrur, Sangrur | Aug 26, 2025
ਲਗਾਤਾਰ ਰੁਕ ਰੁਕ ਕੇ ਪੈ ਰਹੀ ਕਈ ਦਿਨਾਂ ਤੋਂ ਬਰਸਾਤ ਦੇ ਕਾਰਨ ਹੁਣ ਗਰੀਬ ਲੋਕਾਂ ਦੇ ਘਰ ਵੀ ਢਹਿਣ ਲੱਗ ਗਏ ਨੇ। ਮਾਮਲਾ ਹੈ ਸੰਗਰੂਰ ਦੇ ਸੁਨਾਮ ਦਾ...