ਨਿਹਾਲ ਸਿੰਘਵਾਲਾ: ਬੱਧਨੀਕਲਾ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਂਬਾ ਚੋਰੀ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ
Nihal Singhwala, Moga | Sep 12, 2025
ਬੱਧਨੀ ਕਲਾ ਨੂੰ ਮਿਲੀ ਵੱਡੀ ਸਫਲਤਾ ਪੁਲਿਸ ਚੌਂਕੀ ਦੇਣ ਇੰਚਾਰਜ ਜਸਵੰਤ ਸਿੰਘ ਨੇ ਖਾਸ ਮੁਖਬਰ ਦੀ ਇਤਲਾਹ ਤੇ ਗੁਰਭੇਜ ਸਿੰਘ ਭੇਜਾ ਬਾਸੀ ਲੋਪੋ ਨੂੰ...