ਕਪੂਰਥਲਾ: ਨਗਰ ਨਿਗਮ ਨੇ ਸਬਜ਼ੀ ਮੰਡੀ ਵਿਖੇ ਸਿੰਗਲ ਯੂਜ ਲਿਫ਼ਾਫ਼ੇ ਦੀ ਵਰਤੋਂ ਕਰਨ ਵਾਲੇ ਤਿੰਨ ਦੁਕਾਨਦਾਰਾਂ ਦੇ ਕੱਟੇ ਚਲਾਨ,155 ਕਿੱਲੋ ਲਿਫਾਫੇ ਜਬਤ
Kapurthala, Kapurthala | Aug 6, 2025
ਨਗਰ ਨਿਗਮ ਨੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ 155 ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ਕਰਕੇ ਤਿੰਨ...