ਰੂਪਨਗਰ: ਨੰਗਲ ਰੂਪਨਗਰ ਮੁੱਖ ਮਾਰਗ ਤੇ ਵਾਪਰਿਆ ਸੜਕ ਹਾਦਸਾ ਸੜਕ ਚੋਂ ਪਏ ਖੱਡਿਆਂ ਕਾਰਨ ਸਕੋਰਪੀਓ ਦਾ ਫਟਿਆ ਟਾਇਰ ਹੋਇਆ ਵੱਡਾ ਹਾਦਸਾ ਇੱਕ ਗੰਭੀਰ ਜ਼ਖਮੀ
Rup Nagar, Rupnagar | Aug 26, 2025
ਨੰਗਲ ਰੂਪਨਗਰ ਮੁੱਖ ਮਾਰਗ ਤੇ ਨੰਗਲ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਪਏ ਵੱਡੇ ਵੱਡੇ ਖੱਡਿਆਂ ਕਾਰਨ ਨਿਤ ਦਿਨ ਛੋਟੇ ਮੋਟੇ ਹਾਦਸੇ ਵਾਪਰ ਰਹੇ ਹਨ...