ਫ਼ਿਰੋਜ਼ਪੁਰ: ਪਿੰਡ ਗੱਟੀ ਰਾਜੋ ਕੇ ਵਿਖੇ ਹੜ੍ਹ ਆਉਣ ਕਾਰਨ ਕੋਠੇ ਦੀ ਛੱਤ ਨੂੰ ਪਈ ਦਰਾਰ, ਪਰਿਵਾਰ ਡਰ ਦੇ ਸਾਏ ਹੇਠ ਰਹਿਣ ਨੂੰ ਮਜਬੂਰ
ਪਿੰਡ ਗੱਟੀ ਰਾਜੋ ਕੇ ਵਿਖੇ ਹੜ੍ਹ ਆਉਣ ਕਾਰਨ ਕੋਠੇ ਦੀ ਛੱਤ ਨੂੰ ਪਈ ਦਰਾਰ ਪਰਿਵਾਰ ਡਰ ਦੇ ਸਾਏ ਹੇਠ ਰਹਿਣ ਨੂੰ ਮਜਬੂਰ ਤਸਵੀਰਾਂ ਅੱਜ ਸਵੇਰੇ 11 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਿਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਪਿੰਡ ਗੱਟੀ ਰਾਜੋ ਕੇ ਦੇ ਰਹਿਣ ਵਾਲੇ ਹਨ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਜਲ ਥਲ ਵੱਧਣ ਕਾਰਨ ਪਾਣੀ ਉਹਨਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਜਿਸ ਕਾਰਨ ਕੋਠੇ ਦੀ ਛੱਤ ਦੀਆਂ ਨੀਹਾਂ ਬੈਠ ਗਈਆਂ।