ਨਵਾਂਸ਼ਹਿਰ: ਸਿਵਿਲ ਸਰਜਨ ਨਵਾਂਸ਼ਹਿਰ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਕੀਤਾ ਸਿਹਤ ਪ੍ਰਬੰਧਾਂ ਦਾ ਨਿਰੀਖਣ
Nawanshahr, Shahid Bhagat Singh Nagar | Sep 8, 2025
ਨਵਾਂਸ਼ਹਿਰ: ਅੱਜ ਮਿਤੀ 8 ਸਤੰਬਰ 2025 ਦੀ ਸ਼ਾਮ 4 ਵਜੇ ਸਿਵਲ ਸਰਜਨ ਨਵਾਂਸ਼ਹਿਰ ਗੁਰਿੰਦਰਜੀਤ ਸਿੰਘ ਨੇ ਸੂਬੇ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ...