ਫਗਵਾੜਾ: ਬਸਰਾ ਪੈਲੇਸ ਚੌਂਕ ਨੇੜੇ ਮਹਿਲਾ ਦਾ ਪਰਸ ਝਪਟ ਕੇ ਲੈ ਜਾਣ ਸਬੰਧੀ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ
Phagwara, Kapurthala | Jul 26, 2025
ਪੈਦਲ ਜਾ ਰਹੀ ਮਹਿਲਾ ਦਾ ਪਰਸ ਝਪਟ ਕੇ ਲੈ ਜਾਣ ਦੇ ਸਬੰਧ 'ਚ ਥਾਣਾ ਸਿਟੀ ਫਗਵਾੜਾ ਪੁਲਿਸ ਨੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ...