ਤਲਵੰਡੀ ਸਾਬੋ: ਪਿੰਡ ਮਲਕਾਣਾ ਵਿਖੇ ਮੀਹ ਅਤੇ ਝੱਖੜ ਆਉਣ ਕਾਰਨ ਕਿਸਾਨਾਂ ਦੀ ਫਸਲ ਦਾ ਨੁਕਸਾਨ
ਜਾਣਕਾਰੀ ਦਿੰਦੇ ਕਿਸਾਨਾਂ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਮੀਂਹ ਅਤੇ ਝੱਖੜ ਆਉਣ ਦਾ ਦੱਸਿਆ ਸੀ ਅਤੇ ਜੋ ਹੁਣ ਮੀਹ ਪੈ ਰਿਹਾ ਹੈ ਉਸਦੇ ਕਾਰਨ ਸਾਡੀ ਜੋ ਫਸਲ ਸੀ ਨਰਮੇ ਦੀ ਉਹ ਖਰਾਬ ਹੋ ਚੁੱਕੀ ਹੈ ਜੇਕਰ ਹੋਰ ਲਗਾਤਾਰ ਮੀਂਹ ਪੈਂਦਾ ਹੈ ਤਾਂ ਸਾਡੇ ਪੱਲੇ ਕੁਝ ਨਹੀਂ ਬਚਣਾ ਸਾਡੀ ਸਰਕਾਰ ਪ੍ਰਸ਼ਾਸਨ ਤੋਂ ਮੰਗ ਜੋ ਵੀ ਮੁਆਵਜਾ ਬਣਦਾ ਉਹ ਦਿੱਤਾ ਜਾਵੇ।