ਆਨੰਦਪੁਰ ਸਾਹਿਬ: ਡਾਕਟਰ ਗੁਰਪਾਲ ਸਿੰਘ ਢਿੱਲੋ ਬਣੇ ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਲ 2024-25 ਲਈ ਪ੍ਰਧਾਨ
ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਦੀ ਇੱਕ ਮੀਟਿੰਗ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਜਿਸ ਵਿੱਚ ਸਾਲ 2024-25 ਲਈ ਡਾਕਟਰ ਗੁਰਪਾਲ ਸਿੰਘ ਢਿੱਲੋ ਨੂੰ ਰੋਟਰੀ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਜਸਬੀਰ ਸਿੰਘ ਜੱਸਾ ਨੂੰ ਸੈਕਟਰੀ ਬਣਾਇਆ ਗਿਆ