ਜਲੰਧਰ 1: ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਚੌਂਕ ਦੇ ਕੋਲ ਦੁਆਬਾ ਹਸਪਤਾਲ ਦੇ ਬਾਹਰ ਇੱਕ ਕਾਰ ਨੇ ਤਿੰਨ ਤੋਂ ਚਾਰ ਗੱਡੀਆਂ ਨੂੰ ਮਾਰੀ ਟੱਕਰ
ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਚੌਂਕ ਦੇ ਕੋਲ ਦੁਆਬਾ ਹਸਪਤਾਲ ਦੇ ਬਾਹਰ ਇੱਕ ਕਾਰ ਵੱਲੋਂ ਤਿੰਨ ਤੋਂ ਚਾਰ ਗੱਡੀਆਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਭਿਆਨਕ ਸੀ। ਜਿਹੜੀਆਂ ਗੱਡੀਆਂ ਸੀਗੀਆਂ ਸਾਰੀਆਂ ਹੀ ਨੁਕਸਾਨੀਆਂ ਗਈਆਂ। ਉੱਥੇ ਹੀ ਇਹ ਪਤਾ ਲੱਗਾ ਸੀ ਕਿ ਪੁਲਿਸ ਵੱਲੋਂ ਇੱਕ ਬੰਦੇ ਨੂੰ ਆਪਣੇ ਨਾਲ ਥਾਣੇ ਵੀ ਲੈ ਗਈ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।