ਸੰਗਰੂਰ: ਸੰਗਰੂਰ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਕੱਟੇ 10 ਚਲਾਨ
ਸੰਗਰੂਰ ਆਉਣ ਵਾਲੀਆਂ ਲੋਕ ਸਭਾ ਆਗਾਮੀ ਚੋਣਾਂ ਦੇ ਮੱਦੇ ਨਜ਼ਰ, ਸੰਗਰੂਰ ਪੁਲਿਸ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਗਈ ਚੈਕਿੰਗ, ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਐਸਐਚ ਓ ਥਾਣਾ ਸਿਟੀ ਸੰਗਰੂਰ ਨੇ ਕਿਹਾ, ਮਾਨਯੋਗ ਐਸਐਸਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਤਾਰ ਵਾਹਣਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 10 ਚਲਾਨ ਕੱਟ ਚੁੱਕੇ ਹਾਂ |