Public App Logo
Jansamasya
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Jodhpur
No video available

ਮਲੋਟ: ਮਲੋਟ 'ਚ ਮੋਬਾਈਲਾਂ ਵਾਲੀ ਦੁਕਾਨ ਦੀ ਡਿੱਗੀ ਛੱਤ, ਲੱਖਾਂ ਰੁਪਇਆਂ ਦਾ ਹੋਇਆ ਨੁਕਸਾਨ

Malout, Muktsar | Jul 7, 2024
ਜੀ.ਟੀ. ਰੋਡ ਤੇ ਖੇਸਾਂ ਵਾਲੀ ਗਲੀ ਦੇ ਨੇੜੇ ਬੀਤੀ ਰਾਤ ਇੱਕ ਮੋਬਾਈਲਾਂ ਵਾਲੀ ਦੁਕਾਨ ਗਗਨ ਇਲੈਕਟ੍ਰੋਨਿਕਸ ਦੀ ਛੱਤ ਡਿੱਗ ਗਈ | ਛੱਤ ਡਿੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਦੁਕਾਨਦਾਰ ਨੂੰ ਇਸਦਾ ਪਤਾ ਦੁਕਾਨ ਖੋਲ ਤੇ ਲੱਗਿਆ | ਦੁਕਾਨ ਮਾਲਕ ਨੇ ਦੱਸਿਆ ਕਿ ਜਦੋਂ ਦੁਕਾਨ ਖੋਲ੍ਹੀ ਤਾਂ ਦੇਖਿਆ ਤਾਂ ਛੱਤ ਡਿੱਗੀ ਪਈ ਸੀ | ਉਹਨਾਂ ਦੱਸਿਆ ਕਿ ਛੱਤ ਡਿੱਗਣ ਨਾਲ ਨਵੇਂ ਮੋਬਾਇਲਾਂ ਤੋਂ ਇਲਾਵਾ ਗ੍ਰਾਹਕਾਂ ਦੇ ਮੋਬਾਈਲ, ਲੈਪਟਾਪ ਤੇ ਫਰਨੀਚਰ ਦਾ ਨੁਕਸਾਨ ਹੋ ਗਿਆ