ਨਵਾਂਸ਼ਹਿਰ: ਚੌਕੀ ਜਾਡਲਾ ਪੁਲਿਸ ਨੇ 25 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕੀਤਾ ਕਾਬੂ, ਨੌਜਵਾਨ ਤੇ ਐਕਸਾਈਜ਼ ਐਕਟ ਤਹਿਤ ਪਹਿਲਾਂ ਵੀ ਚਾਰ ਮਾਮਲੇ ਹਨ ਦਰਜ
Nawanshahr, Shahid Bhagat Singh Nagar | Aug 30, 2025
ਨਵਾਂਸ਼ਹਿਰ: ਅੱਜ ਮਿਤੀ 30 ਅਗਸਤ 2025 ਦੀ ਦੁਪਹਿਰ 1 ਵਜੇ ਡੀਐਸਪੀ ਨਵਾਂਸ਼ਹਿਰ ਰਾਜਕੁਮਾਰ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਅੰਤਰਗਤ ਆਣੇ...