ਭਿੱਖੀਵਿੰਡ: ਕੱਚਾ ਪੱਕਾ ਨਜਦੀਕ ਦੋ ਮੋਟਰਸਾਇਕਲਾਂ ਦੀ ਆਪਸ ਵਿੱਚ ਹੋਈ ਟੱਕਰ, ਇਕ ਮੋਟਰਸਾਈਕਲ ਸਵਾਰ ਹੋਇਆ ਗੰਭੀਰ ਜ਼ਖਮੀ
ਕੱਚਾ ਪੱਕਾ ਵਿਖੇ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਇਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਨਾਲ ਜਖ਼ਮੀੰ ਹੋ ਗਿਆ। ਇਕ ਮੋਟਰਸਾਈਕਲ ਪੱਟੀ ਤੋਂ ਭਿਖੀਵਿੰਡ ਨੂੰ ਆ ਰਿਹਾ ਸੀ ਅਤੇ ਦੂਸਰਾ ਮੋਟਰਸਾਈਕਲ ਭੈਣੀ ਮੱਸਾ ਸਿੰਘ ਤੋਂ ਪੱਟੀ ਨੂੰ ਜਾ ਰਿਹਾ ਸੀ। ਜਖ਼ਮੀੰ ਵਿਅਕਤੀ ਨੂੰ ਇਲਾਜ ਲਈ ਅਮ੍ਰਿੰਤਸਰ ਰੈਫਰ ਕਰ ਦਿੱਤਾ ਗਿਆ ਹੈ।