ਭਿੱਖੀਵਿੰਡ: ਵਲਟੋਹਾ ਵਿਖੇ ਆਸ਼ਾ ਵਰਕਰ ਯੂਨੀਅਨ ਵੱਲੋਂ ਪੀੜਤ ਔਰਤ ਨੂੰ ਇਨਸਾਫ ਦਵਾਉਣ ਦੇ ਸਬੰਧ ਵਿੱਚ 11 ਤਰੀਕ ਨੂੰ ਪਿੰਡ ਵਲਟੋਹਾ ਕੱਢਿਆ ਜਾਵੇਗਾ ਰੋਸ ਮਾਰਚ
ਪਿੰਡ ਵਲਟੋਹਾ ਵਿਖੇ ਆਸ਼ਾ ਵਰਕਰ ਯੂਨੀਅਨ ਨੇ ਪੀੜਿਤ ਔਰਤ ਨੂੰ ਇਨਸਾਫ ਦਵਾਉਣ ਸਬੰਧੀ ਪਿੰਡ ਵਲਟੋਹਾ ਵਿੱਚ 11 ਤਰੀਕ ਨੂੰ ਕੱਢਿਆ ਜਾਵੇਗਾ ਰੋਸ ਮਾਰਚ ਅਤੇ ਉਹਨਾਂ ਨੇ ਕਿਹਾ ਕਿ ਪੀੜਤ ਔਰਤ ਦਾ ਮਾਣ ਸਨਮਾਨ ਬਰਕਰਾਰ ਰੱਖਣ ਸਬੰਧੀ ਵਲਟੋਹਾ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਪੀੜਤ ਔਰਤ ਨੂੰ ਦਬਾਇਆ ਜਾਵੇਗਾ ਇਨਸਾਫ