ਹੁਸ਼ਿਆਰਪੁਰ: ਚੋਰਾਂ ਨੇ ਉੜਮੁੜ ਵਿੱਚ ਬਣਾਇਆ ਇੱਕ ਘਰ ਨੂੰ ਨਿਸ਼ਾਨਾ ਸਮਾਨ ਕੀਤਾ ਚੋਰੀ
ਹੁਸ਼ਿਆਰਪੁਰ- ਚੋਰਾਂ ਨੇ ਬੀਤੀ ਦੇਰ ਰਾਤ ਇਟਲੀ ਆਪਣੇ ਪੁੱਤਰ ਦੇ ਪਰਿਵਾਰ ਨੂੰ ਮਿਲਣ ਗਏ ਵਿਅਕਤੀ ਮਿੰਟੂ ਬਹਿਲ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਅੱਜ ਦੁਪਹਿਰ ਚੋਰੀ ਬਾਰੇ ਪਤਾ ਚੱਲਣ ਤੇ ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ l