ਲੁਧਿਆਣਾ ਪੂਰਬੀ: ਸਲੇਮ ਟਾਬਰੀ ਵੋਟਰ ਸੂਚੀ ਤੇ ਕਾਂਗਰਸੀ ਨੇਤਾ ਨੇ ਚੁੱਕੇ ਵੱਡੇ ਸਵਾਲ, 307 ਵੋਟਰਾਂ ਦਾ ਮਕਾਨ ਨੰਬਰ 0 ,ਕਈਆਂ ਦਾ ਐਡਰਸ ਹੀ ਨਹੀਂ ਲਿਖਿਆ
ਲੁਧਿਆਣਾ ਵਿੱਚ ਵੋਟਰ ਸੂਚੀ ਤੇ ਕਾਂਗਰਸੀ ਨੇਤਾ ਨੇ ਚੁੱਕੇ ਵੱਡੇ ਸਵਾਲ, 307 ਵੋਟਰਾਂ ਦਾ ਮਕਾਨ ਨੰਬਰ 0 , ਕਈਆਂ ਦਾ ਐਡਰਸ ਹੀ ਨਹੀਂ ਲਿਖਿਆ ਪੰਜਾਬ ਦੇ ਲੁਧਿਆਣਾ ਦੇ ਦੱਖਣੀ ਹਲਕੇ ਵਿੱਚ ਕਾਂਗਰਸੀ ਇੰਚਾਰਜ ਈਸ਼ਵਰ ਜੋਤ ਸਿੰਘ ਚੀਮਾ 7 ਵਜੇ ਪ੍ਰੈੱਸ ਕਾਨਫਰੰਸ ਕਰਦੇ ਆਂ ਵੋਟਰ ਸੂਚੀ ਦਿਖਾਈ ਉਹਨਾਂ ਕਿਹਾ ਕਿ ਉਹ ਇਸ ਸੂਚੀ ਬਾਰੇ ਡਿਪਟੀ ਕਮਿਸ਼ਨਰ ਅਤੇ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਉਣਗੇ ਜਿਸ ਦੌਰਾਨ ਜਾਣਕਾਰੀ ਦਿੰਦੇ ਹੋਏ ਈਸ਼ਵਰਜੀਤ ਸਿੰਘ ਚੀਮਾ ਨੇ ਦ