ਫਿਲੌਰ: ਗੁਰਾਇਆ ਦੇ ਵਾਰਡ ਨੰਬਰ ਨੌ ਅਤੇ 10 ਵਿਖੇ ਇਲਾਕਾ ਨਿਵਾਸੀਆਂ ਦੀ ਪਾਣੀ ਦੀ ਸਮੱਸਿਆ ਦਾ ਹੋਇਆ ਹੱਲ ਕੰਮ ਹੋਇਆ ਸ਼ੁਰੂ #jansamasya
Phillaur, Jalandhar | Aug 5, 2025
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਕਈ ਸਾਲਾਂ ਤੋਂ ਉਹਨਾਂ ਦੇ ਇੱਥੇ ਵਾਰਡ ਨੰਬਰ ਨੌ ਅਤੇ 10 ਦੇ ਵਿੱਚ ਬਰਸਾਤਾਂ ਦੇ ਟਾਈਮ ਅਤੇ ਉਦਾ...