ਫ਼ਿਰੋਜ਼ਪੁਰ: RTO ਦੀਆਂ ਮਨ ਮਰਜੀਆਂ ਤੋਂ ਅੱਕੇ ਟਰਾਂਸਪੋਟਰਾਂ ਦਫਤਰ ਦੇ ਬਾਹਰ ਦਿੱਤਾ ਧਰਨਾ ਲੰਬੇ ਸਮੇਂ ਤੋਂ ਕੰਮ ਲਈ ਕੱਢ ਰਹੇ ਨੇ ਦਫਤਰਾਂ ਦੇ ਚੱਕਰ
RTO ਦੀਆਂ ਮਨਮਰਜੀਆਂ ਤੋਂ ਅੱਕੇ ਟਰਾਂਸਪੋਰਟਾਂ ਨੇ ਦਫਤਰ ਦੇ ਬਾਹਰ ਲਗਾਇਆ ਧਰਨਾ ਲੰਬੇ ਸਮੇਂ ਤੋਂ ਆਪਣੇ ਕੰਮਾਂ ਲਈ ਕੱਢ ਰਹੇ ਨੇ ਦਫਤਰਾਂ ਦੇ ਚੱਕਰ ਤਸਵੀਰਾਂ ਅੱਜ ਦੁਪਹਿਰ 1 ਵਜੇ ਕਰੀਬ ਸਾਹਮਣੇ ਆਇਆ ਹਨ ਇਸ ਮੌਕੇ ਧਰਨਾ ਪ੍ਰਦਰਸ਼ਨਾਂ ਕਾਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ RTO ਦਫਤਰ ਦੀਆਂ ਮਨ ਮਰਜੀਆਂ ਤੋਂ ਓਕੇ ਟਰਾਂਸਪੋਰਟ ਦਫਤਰ ਦੇ ਬਾਹਰ ਧਰਨਾ ਦੱਤਾ ਤੇ ਸਰਕਾਰ ਅਤੇ ਅਫਸਰਸ਼ਾਹੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।