ਮਲੇਰਕੋਟਲਾ: ਮਲੇਰਕੋਟਲਾ ਦੇ ਵੱਖੋ ਵੱਖ ਥਾਣਿਆਂ ਵਿੱਚ ਫੜੀਆਂ ਗਈਆਂ ਨਸ਼ੇ ਦੀਆਂ ਖੇਪਾਂ ਨੂੰ ਐਸਐਸਪੀ ਦੀ ਨਿਗਰਾਨੀ ਹੇਠ ਭੱਠੀ ਵਿੱਚ ਜਲਾਕੇ ਕੀਤਾ ਨਸ਼ਟ।
ਪੁਲਿਸ ਵੱਲੋਂ ਨਸ਼ੇ ਬਰਾਮਦ ਕੀਤੇ ਜਾਂਦੇ ਨੇ ਜੇ ਮਲੇਰਕੋਟਲਾ ਜਿਲੇ ਦੀ ਗੱਲ ਕਰੀਏ ਤਾਂ ਜ਼ਿਲੇ ਦੇ ਵੱਖੋ ਵੱਖ ਥਾਣਿਆਂ ਅਧੀਨ ਬਰਾਮਦ ਹੋਏ ਵੱਖੋ ਵੱਖ ਨਸ਼ੇ ਦੀਆਂ ਖੇਪਾਂ ਨੂੰ ਐਸਐਸਪੀ ਗਗਨ ਅਜੀਤ ਸਿੰਘ ਦੀ ਨਿਗਰਾਨੀ ਹੇਠ ਭੱਠੀ ਵਿੱਚ ਜਲਾਕੇ ਕਿਤੇ ਨਸ਼ਟ। ਇਹ ਸਭ ਕੁਝ ਮਾਨਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਕੀਤਾ ਜਾਂਦਾ ਹੈ। ਜਿਸ ਦੀ ਰਿਪੋਰਟ ਵੀ ਅਦਾਲਤ ਨੂੰ ਦੇਣੀ ਹੁੰਦੀ ਹੈ।