ਲੁਧਿਆਣਾ ਪੂਰਬੀ: ਰਾਮਨਗਰ ਵਿਧਾਇਕ ਸਿੱਧੂ ਵੱਲੋਂ ਮੋਬਾਇਲ ਦਫਤਰ ਰਾਹੀਂ ਸ਼ਿਕਾਇਤਾਂ ਦਾ ਮੌਕੇ ਤੇ ਕੀਤਾ ਨਿਪਟਾਰਾ, ਪਹਿਲੀ ਵਾਰ ਅਜਿਹਾ ਵਿਧਾਇਕ ਮਿਲਿਆ-ਸੋਮਾ ਜੱਸੀ,
ਵਿਧਾਇਕ ਸਿੱਧੂ ਵੱਲੋਂ ਮੋਬਾਇਲ ਦਫਤਰ ਰਾਹੀਂ ਸ਼ਿਕਾਇਤਾਂ ਦਾ ਮੌਕੇ ਤੇ ਕੀਤਾ ਨਿਪਟਾਰਾ, ਸਾਨੂੰ ਪਹਿਲੀ ਵਾਰ ਅਜਿਹਾ ਵਿਧਾਇਕ ਮਿਲਿਆ-ਸੋਮਾ ਜੱਸੀ, ਅੱਜ 7 ਵਜੇ ਮਿਲੀ ਜਾਣਕਾਰੀ ਅਨੁਸਾਰ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 45 ਰਾਮਨਗਰ ਮਾਰਕੀਟ ਵਿੱਚ ਮੋਬਾਇਲ ਦਫਤਰ ਦਾ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਵਕਤ ਉਨਾਂ ਨਾਲ ਇਲਾਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ ਵੀ ਹਾਜ਼ਰ