ਮਲੋਟ: ਧਰਮ ਪਰਿਵਰਤਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ- ਮਹਾਮੰਡਲੇਸ਼ਵਰ ਸਵਾਮੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ,ਮੁਖੀ ਸ਼੍ਰੀ ਹਿੰਦੂ ਤਖ਼ਤ
Malout, Muktsar | Nov 11, 2025 ਮਹਾਮੰਡਲੇਸ਼ਵਰ ਸਵਾਮੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ, ਮੁਖੀ ਸ਼੍ਰੀ ਹਿੰਦੂ ਤਖ਼ਤ, ਭਾਰਤ ਪਟਿਆਲਾ ਅੱਜ ਮਲੋਟ ਪਹੁੰਚੇ । ਉਹਨਾਂ ਨੇ ਮਲੋਟ ਵਿਖੇ ਵੱਖ ਵੱਖ ਆਗੂਆਂ ਨਾਲ ਮੀਟਿੰਗ ਕੀਤੀ।