ਗੁਰਦਾਸਪੁਰ: ਮਨੀ ਮਹੇਸ਼ ਗਏ ਗੁਰਦਾਸਪੁਰ ਦੇ ਵਿਅਕਤੀ ਦੀ ਦੋ ਮਹੀਨੇ ਤੋਂ ਨਹੀਂ ਮਿਲ ਰਹੀ ਕੋਈ ਖਬਰਸਾਰ,,ਪਰਿਵਾਰ ਨੇ ਜਿਲਾ ਪ੍ਰਸ਼ਾਸਨ ਤੋਂ ਲਗਾਈ ਗੁਹਾਰ
Gurdaspur, Gurdaspur | Sep 12, 2025
ਗੁਰਦਾਸਪੁਰ ਦਾ ਰਹਿਣ ਵਾਲਾ 60 ਵਰਿਆਂ ਦਾ ਸੰਤੋਖ ਰਾਜ ਵੀ ਹਰ ਸਾਲ ਮਨੀ ਮਹੇਸ਼ ਜਾਂਦਾ ਸੀ ਦੋ ਮਹੀਨੇ ਪਹਿਲਾਂ ਵੀ ਉਹ ਮਣੀ ਮਹੇਸ਼ ਗਿਆ ਸੀ ਪਰ ਅਜੇ...