ਫ਼ਿਰੋਜ਼ਪੁਰ: ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਵਾਲਾ ਆਇਆ ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫਰਾਰ
ਸਿਵਲ ਹਸਪਤਾਲ ਵਿਖੇ ਇਲਾਜ ਕਰਾਉਣ ਆਇਆ ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫਰਾਰ ਅੱਜ ਸ਼ਾਮ 5 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਜੀਤ ਨਾਂ ਦਾ ਹਵਾਲਾਤੀ ਨੇ ਸੁਨਿਆਰੇ ਨੂੰ ਗੋਲੀ ਮਾਰੀ ਸੀ ਜੇਲ ਵਿੱਚ ਬੰਦ ਸੀ ਤੇ ਕਿਸੇ ਕਾਰਨ ਹਵਾਲਾ ਤੇ ਜੀਤ ਸਿੰਘ ਜੇਲ ਅੰਦਰ ਬਿਮਾਰ ਹੋ ਗਿਆ ਤੇ ਉਸ ਦੀ ਹਾਲਤ ਠੀਕ ਨਾ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ।