ਕੋਟਕਪੂਰਾ: ਬੱਤੀਆਂ ਵਾਲਾ ਚੌਕ ਤੋਂ ਵਿਧਾਨਸਭਾ ਸਪੀਕਰ ਦੀ ਟੀਮ ਨੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਦੀ ਗੱਡੀ ਨੂੰ ਕੀਤਾ ਰਵਾਨਾ
Kotakpura, Faridkot | Aug 29, 2025
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀਆਂ ਹਦਾਇਤਾਂ ’ਤੇ ਹਲਕਾ ਕੋਟਕਪੂਰਾ ਤੋਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਚਾਰਾ ਆਦਿਕ ਦੀਆਂ ਗੱਡੀਆਂ...