ਗੁਰਦਾਸਪੁਰ: ਮਾਲ ਵਿਭਾਗ ਵੱਲੋਂ ਗਲਤ ਵਿਸ਼ੇਸ਼ ਕਥਨ ਲਿਖਣ ਕਰਕੇ ਜ਼ਮੀਨ ਦੇ ਮਾਲਕ ਹੋ ਰਹੇ ਖੱਜਲ ਖਰਾਬ ਧਾਰੀਵਾਲ ਵਿਖੇ ਕੀਤੀ ਪ੍ਰੈਸ ਵਾਰਤਾ
ਮਾਲ ਵਿਭਾਗ ਵੱਲੋਂ ਗਲਤ ਵਿਸ਼ੇਸ਼ ਕਥਨ ਲਿਖਣ ਕਰਕੇ ਅਸਲ ਮਾਲਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਜਿਸ ਕਰਕੇ ਅੱਜ ਉਹਨਾਂ ਨੇ ਧਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੂਜੇ ਪਾਸੇ ਪਟਵਾਰੀ ਦਾ ਕਹਿਣਾ ਹੈ ਕਿ ਜਮੀਨ ਦਾ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਜੋ ਫੈਸਲਾ ਆਵੇਗਾ ਕਾਰਵਾਈ ਕੀਤੀ ਜਾਵੇਗੀ।