ਬਠਿੰਡਾ: ਪਟਿਆਲਾ ਰੇਲਵੇ ਲਾਈਨ ਨਜਦੀਕ ਸ਼ਕੀ ਹਾਲਤਾਂ ਚ ਵਿਅਕਤੀ ਦੀ ਲਾਸ਼ ਜੀ ਆਰ ਪੀ ਪੁਲਿਸ ਮੌਕੇ ਤੇ ਮਜੂਦ
ਜਾਣਕਾਰੀ ਦਿੰਦੇ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਆਈ ਟੀ ਆਈ ਨਜਦੀਕ ਜਾਂਦੀ ਪਟਿਆਲਾ ਰੇਲਵੇ ਲਾਈਨ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ ਜਿੱਥੇ ਮੌਕੇ ਪੁੱਜੇ ਅਤੇ ਜੀ ਆਰ ਪੀ ਪੁਲਿਸ ਨੂੰ ਬੁਲਾਇਆ ਫਿਲਹਾਲ ਕਾਰਨਾ ਦਾ ਨਹੀਂ ਲੱਗਿਆ ਪਤਾ ਪੁਲਸ ਜਾਂਚ ਪੜਤਾਲ ਕਰ ਰਹੀ ਹੈ।