Public App Logo
ਮਲੇਰਕੋਟਲਾ: ਜਨਮ ਅਸ਼ਟਮੀ ਵਾਲੇ ਸ਼ੁਭ ਦਿਹਾੜੇ ਤੇ ਸਾਰੇ ਹੀ ਮੰਦਰ ਲਾਈਟਾਂ ਨਾਲ ਸਜੇ ਤਜੇ ਨਜ਼ਰ ਆ ਰਹੇ ਨੇ ਅਤੇ ਕਾਲੀ ਮਾਤਾ ਮੰਦਰ ਵਿਖੇ ਵੀ ਅਜਿਹਾ ਹੀ ਦ੍ਰਿਸ਼ ਨਜ਼ਰ ਆ ਰਿਹਾ ਜਿੱਥੇ ਸੰਗਤਾਂ ਰਾਤ ਸਮੇਤ ਆਪਣੀ ਹਾਜਰੀ ਲਗਵਾਉਣਗੀਆਂ - Malerkotla News