ਕਪੂਰਥਲਾ: ਦਰਿਆ ਬਿਆਸ ਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ, ਬਾਗੂਵਾਲ ਤੇ ਕੰਮੇਵਾਲ ਦੇ ਕਿਸਾਨ ਦੇ ਲੋਕ ਐਡਵਾਂਸ ਧੁੱਸੀ ਬੰਨ ਤੇ ਪਰਿਵਾਰ ਸਮੇਤ ਲਗਾਏ ਡੇਰੇ
Kapurthala, Kapurthala | Aug 26, 2025
ਬੀਤੇ 3 ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਬਿਆਸ ਦਰਿਆ ਚ ਪਾਣੀ ਦਾ ਪੱਧਰ ਨਿਰੰਤਰ ਵੱਧ ਰਿਹਾ ਹੈ | ਜਿਸ ਦੇ ਚੱਲਦਿਆਂ ਕਪੂਰਥਲਾ ਜ਼ਿਲ੍ਹਾ...