ਕੋਟਕਪੂਰਾ: ਢਿਲਵਾਂ ਕਲਾਂ ਨੇੜਿਓ ਲੁੱਟ-ਖੋਹ ਦੀ ਪਲਾਨਿੰਗ ਕਰਦੇ ਇਕ ਗੈਂਗ ਦੇ 3 ਮੈਂਬਰ ਗ੍ਰਿਫਤਾਰ, ਥਾਣਾ ਸਦਰ ਵਿਖੇ ਮੁਕੱਦਮਾ ਕੀਤਾ ਗਿਆ ਦਰਜ
Kotakpura, Faridkot | Aug 5, 2025
ਪਿੰਡ ਢਿਲਵਾਂ ਕਲਾਂ ਦੀ ਨਹਿਰ ਨੇੜੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ...